Punjabi Shayari, Hun mein vi ~ Welcome to Just Friend4U

Monday, 5 October 2015

Punjabi Shayari, Hun mein vi

ਹੁਣ ਮੈ ਵੀ ਇਸ ‪#‎ਦੁਨੀਆ‬ ਨੂੰ ਛੱਡ ਚੱਲੀ
ਜਾਂਦੀ ਜਾਂਦੀ ਇਸ ‪#‎ਜਿੰਦਗੀ‬ ਦੇ ਆਖਰੀ ‪#‎ਪਲ‬ ਕਿਸੇ ਦੇ ‪#‎ਨਾਮ‬ ਕਰ ਚੱਲੀ
‪#‎ਸਾਹ‬ ਮੁੱਕ ਗਏ ਨੇ ਮੇਰੇ ਜਿੰਨੇ ‪#‎ਲਿਖੇ‬ ਸੀ ‪#‎ਰੱਬ‬ ਨੇ 
ਤੂੰ ਵੀ ‪#‎ਸੋਚਦਾ‬ ਹੋਵੇਂਗਾ ਕਿ ਮੈ ‪#‎ਬੇਵਫ਼ਾਈ‬ ਕਰ ਚੱਲੀ..,,

0 comments:

Post a Comment